ਬਾਜ਼ੀਗਰ ਕਬੀਲੇ ਦਾ ਧਾਰਮਿਕ ਜੀਵਨ: ਪਰੰਪਰਾ ਤੇ ਵਰਤਮਾਨ
Author(s): ਡਾ. ਮਨਜੀਤ ਕੌਰ
Abstract: ਮਨੁੱਖਸਭਿਆਚਾਰਕਜੀਵਨਮਰਿਆਦਾਕਰਕੇਹੋਰਸਾਰੇਜੀਵਾਂਨਾਲੋਂਸ੍ਰੇਸ਼ਟਹੈ।ਸਭਿਆਚਾਰਦਾਆਧਾਰਧਾਰਮਿਕਮਰਿਆਦਾਦੀਨੀਂਹਤੇਖੜਾਹੈ।ਜੀਵਨਦਾਕੋਈਵੀਜਨਮ, ਵਿਆਹ, ਮੌਤ, ਘਰੇਲੂਜਾਂਕੰਮਕਾਜੀਵਰਤਾਰਾਧਾਰਮਿਕਰਸਮਾਂਤੋਂਬਿਨਾਂਸ਼ੁਰੂਨਹੀਂਕੀਤਾਜਾਂਦਾਹੈ।ਸੰਸਾਰਦੇਹਰਸਭਿਆਚਾਰਵਿਚਧਰਮਦਾਪਾਸਾਰਆਪਣੀਰਹਿਤ-ਮਰਿਆਦਾਅਨੁਸਾਰਲਗਾਤਾਰਕਾਰਜਸ਼ੀਲਚਲਦਾਆਰਿਹਾਹੈ।ਮਨੁੱਖੀਜੀਵਨਨੂੰਸਿਧਾਂਤਬੱਧਕਰਨਵਿਚਧਾਰਿਮਕਮਾਨਤਾਵਾਂਅਤੇਮਨਾਹੀਆਦੀਅਹਿਮਭੂਮਿਕਾਹੈ।ਇਸਸੰਦਰਭਵਿਚਕਬੀਲਾਸਮੂਹਾਂਦੀਜੀਵਨਧਾਰਾਜੰਗਲੀਅਤੇਆਦਿਧਰਮੀਰਹੀਹੋਣਕਰਕੇਇਨ੍ਹਾਂਦੇਅਵਚੇਤਨਮਨਵਿਚਪਰੰਪਰਿਕਧਰਮਪ੍ਰਬੰਧਦਾਰੂਪਹੋਰਵੀਗਹਿਰੇਰੂਪਵਿਚਜੁੜਿਆਹੋਇਆਹੈ।ਇਸੇਸੰਦਰਭਵਿਚਪੰਜਾਬਦੇਬਾਜ਼ੀਗਰਕਬੀਲੇਦੀਧਾਰਮਿਕਪਰੰਪਰਾਦਾਅਧਿਐਨਕਰਕੇਇਸਵਿਚੋਂਪਰੰਪਰਿਕਮਾਨਤਾਵਾਂਅਤੇਮਨਾਹੀਆਂਦੀਨਿਸ਼ਾਨਦੇਹੀਕੀਤੀਜਾਸਕਦੀਹੈ।ਬਾਜ਼ੀਗਰਕਬੀਲੇਦੇਲੋਕਾਂਦਾਅਵਚੇਤਨਅਜੋਕੇਦੌਰਵਿਚਵੀਪੀਡੇਰੂਪਵਿਚਆਪਣੀਧਾਰਮਿਕਪਰੰਪਰਾਨਾਲਜੁੜਿਆਹੋਇਆਹੈ।ਪਰੰਤੂਨਾਲਹੀਸਮਕਾਲੀਜੀਵਨਧਾਰਾਵਿਚਸਭਿਆਚਾਰਦੇਰੂਪਾਂਤਰਿਤਹਾਲਤਾਂਵਿਚਮੁੱਖਧਾਰਾਦੇਧਾਰਮਿਕਵਿਸ਼ਵਾਸਾਂਦਾਦਖਲਵੀਹੋਇਆਹੈx।ਜਿਸਨਾਲਬਾਜ਼ੀਗਰਕਬੀਲਾਦਾਪਰੰਪਰਿਕਧਾਰਮਿਕਜੀਵਨਪ੍ਰਭਾਵਿਤਹੋਇਆਵੀਨਜ਼ਰਆਉਂਦਾਹੈ।ਜਿਸਵਿਚਸਿੱਖਅਤੇਹਿੰਦੂਧਰਮਦੇਨਾਲ-ਨਾਲਡੇਰਿਆਂਦੀਧਾਰਮਿਕਰੰਗਤਵੀਕਬੀਲਾਲੋਕਾਂਦੇਜੀਵਨਵਿਚੋਂਪਛਾਣੀਜਾਸਕਦੀਹੈ।
Pages: 85-89 | Views: 36 | Downloads: 4Download Full Article: Click Here
How to cite this article:
ਡਾ. ਮਨਜੀਤ ਕੌਰ. ਬਾਜ਼ੀਗਰ ਕਬੀਲੇ ਦਾ ਧਾਰਮਿਕ ਜੀਵਨ: ਪਰੰਪਰਾ ਤੇ ਵਰਤਮਾਨ. Int J Multidiscip Trends 2025;7(8):85-89.